Introducing The Punjab Show

1,846 views · Published 9 March 2016 · 0:43 · Indexed 3 October 2026

Channel: The Punjab TV · 2016 · People & Blogs

Watch on YouTube

ਅਸੀਂ ਪੰਜਾਬ ਦੀ ਰਾਜਨੀਤੀ ਵਿੱਚ ਵਾਪਰ ਰਹੀ ਹਰ ਅਹਿਮ ਘਟਨਾ 'ਤੇ ਨਜ਼ਰ ਰੱਖਦੇ ਹੋਏ ਵਿਸ਼ਲੇਸਣ ਕਰਾਂਗੇ। ਪੰਜਾਬ ਵਿਧਾਨ ਸਭਾ ਚੋਣਾਂ 2017 ਨਜ਼ਦੀਕ ਹਨ। ਕੋਈ ਵੀ ਮੀਡੀਆ ਨਿਰਪੱਖਤਾ ਨਹੀਂ ਦਿਖਾ ਰਿਹਾ। ਪੰਜਾਬ ਦੀ ਅਵਾਮ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰ ਸਕੇ, ਇਸ ਲਈ ਅਸੀਂ ਨਿਰਪੱਖ ਗੱਲ ਕਰਾਂਗੇ। ਤੁਸੀ ਆਪਣੇ ਕੀਮਤੀ ਸੁਝਾਅ ਸਾਡੇ ਚੈਨਲ ਦੇ ਈ-ਮੇਲ [email protected] 'ਤੇ ਸਾਨੂੰ ਦੇ ਸਕਦੇ ਹੋਂ ।

More from this channel