ਬਠਿੰਡਾ ਵਿਚ ਮਨਾਇਆ ਜਾਏਗਾ ਦੀਵਾਲੀ ਫਨ ਫੂਡ ਫੈਸਟੀਵਲ | dailyaashiana.com | ATV NEWS 24/7 HD

29 views · Published 9 October 2017 · 1:21 · Indexed 29 September 2026

Channel: ATV NEWS 24/7 HD · 2017 · Entertainment

Watch on YouTube

Bathinda News

ਬਠਿੰਡਾ ਵਿਚ ਮਨਾਇਆ ਜਾਏਗਾ ਦੀਵਾਲੀ ਫਨ ਫੂਡ ਫੈਸਟੀਵਲ

ਬਠਿੰਡਾ 9 ਅਕਤੂਬਰ (ਜੋਗਿੰਦਰ ਮਾਂਡੀਆ) ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਨੇ ਦੱਸਿਆ ਕਿ ਬਠਿੰਡਾ ਨਿਵਾਸੀ ਦੀਵਾਲੀ ਮੌਕੇ ਤਿਓਹਾਰ ਦਾ ਅਨੰਦ ਮਾਣ ਸਕਣ ਇਸ ਲਈ ਇਹ ਮੇਲਾ 13 ਅਕਤੂਬਰ ਤੋਂ 16 ਅਕਤੂਬਰ ਤੱਕ 100 ਫੁੱਟੀ ਰੋਡ ਵਿਖੇ ਲਗਾਇਆ ਜਾ ਰਿਹਾ ਹੈ। ਮੇਲੇ ਲਈ ਪਾਰਕਿੰਗ, ਪੀਣ ਵਾਲਾ ਪਾਣੀ, ਟ੍ਰੈਫਿਕ ਮੈਨੇਜਮੈਂਟ ਦਾ ਪ੍ਰਬੰਧ ਜ਼ਿਲਾ ਪ੍ਰਸ਼ਾਸਨ ਬਠਿੰਡਾ ਦੁਆਰਾ ਕੀਤਾ ਜਾਏਗਾ। ਵਿੱਤ ਮੰਤਰੀ ਪੰਜਾਬ ਮੇਲੇ ਦਾ ਉਦਘਾਟਨ ਕਰਨਗੇ। ਮੇਲੇ ਵਿਚ ਗਰੀਨ ਦੀਵਾਲੀ ਨੂੰ ਪ੍ਰਮੋਟ ਕੀਤਾ ਜਾਏਗਾ। ਮੇਲੇ ਲਈ ਐਂਟਰੀ ਫੀਸ 10 ਰੁਪਏ ਰੱਖੀ ਗਈ ਹੈ।

More from this channel