English - Mool Mantar Asthaan Sulthanpur Lodhi - Please donate - Dhan Guru Nanak Dev Ji
354 views · Published 30 October 2018 · 0:30 · Indexed 9 October 2026
Channel: Sangat Television · 2018 · Nonprofits & Activism
To Danate Click here: https://sangattrust.org/donate/?dc=mool-mantar-asthaan Please donate for this opportunity in a lifetime for the Mool Mantar Asthaan in Sultanpur Lodhi… The place where Guru Nanak Dev Ji revealed the first scripture of the Sikhs to the gathered congregation. The Gurbani or prayer was called the ‘Mool Mantar‘ a message and revelation from the Almighty God. ਇਹ ਸਿਰਫ਼ ਉਸ ਬੇਅੰਤ ਪ੍ਰਮਾਤਮਾ ਦੀ ਬਖ਼ਸ਼ੀਸ਼ ਹੈ ਕੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵੱਲੋਂ “ਮੂਲ ਮੰਤਰ ਅਸਥਾਨ” ਦੀ ਉਸਾਰੀ ਦੀ ਸੇਵਾ ਗੁਰਦਵਾਰਾ ਸ੍ਰੀ ਸੰਤ ਘਾਟ ਵਿਖੇ ਕੀਤੀ ਜਾ ਰਹੀ ਹੈ | ਸੰਖੇਪ ਇਤਿਹਾਸ ਗੁਰਦਵਾਰਾ ਸ੍ਰੀ ਸੰਤ ਘਾਟ ਸਾਹਿਬ : ਗੁਰਦਵਾਰਾ ਸ੍ਰੀ ਸੰਤ ਘਾਟ ਸਾਹਿਬ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਵਿਖੇ ਸਥਿਤ ਹੈ, ਇਹ ਕਾਲੀ ਬੇਈਨ ਦਰਿਆ ਦੇ ਕੰਢੇ ਤੇ ਸਥਿਤ ਹੈ, ਬੇਰ ਸਾਹਿਬ ਤੋਂ, ਸਤਿਗੁਰੂ ਨਾਨਕ ਜੀ ਬੇਇਨ ਨਦੀ ਵਿਚ ਚਲੇ ਗਏ ਅਤੇ ਅਲੋਪ ਹੋ ਗਏ. ਗੁਰੂ ਸਾਹਿਬ ਜੀ 3 ਦਿਨ ਬਾਅਦ ਬਾਹਰ ਆਏ, ਨਿਰੰਕਾਰ ਦੇ ਸਥਾਨ ਸੱਚਖੰਡ ਤੱਕ ਪਹੁੰਚ ਕੇ ਗੁਰੂ ਜੀ ਨੇ ਨਿਰੰਕਾਰ ਤੋਂ ਸਤਿਨਾਮ ਦੇ ਉਪਦੇਸ਼ “ਮੂਲ ਮੰਤਰ” ਨੂੰ ਪ੍ਰਾਪਤ ਕੀਤਾ ਜੋ ਗੁਰੂ ਜੀ ਨੇ ਸਾਰੇ ਸੰਸਾਰ ਨੂੰ ਦੇ ਕੇ ਸੰਸਾਰ ਦਾ ਉਧਾਰ ਕੀਤਾ, ਸਾਰੇ ਸੰਸਾਰ ਨੂੰ ਇਹ ਸੰਦੇਸ਼ ਦਿੱਤਾ ਕਿ ਸਾਰੇ ਧਰਮ ਆਪਣੇ ਆਪ ਵਿਚ ਬਰਾਬਰ ਹਨ , ਇਸ ਅਸਥਾਨ ਤੇ ਗੁਰੂ ਸਾਹਿਬ ਨੇ ਇੱਕ ਪ੍ਰਮਾਤਮਾ ਦੀ ਭਗਤੀ ਅਤੇ ਅਕਾਲ ਪੁਰਖ ਦਾ ਧਿਆਨ ਧਾਰਿਆ, ਇਸ ਲਈ ਇਸ ਅਸਥਾਨ ਦਾ ਨਾਮ ਸੰਤ ਘਾਟ ਪ੍ਰਚਲਿਤ ਹੋਣ ਦਾ ਇਹ ਇੱਕ ਵੱਡਾ ਕਾਰਨ ਹੈ | ਫੇਰ ਗੁਰੂ ਨਾਨਕ ਦੇਵ ਨੇ ਇਸ ਅਸਥਾਨ ਤੋਂ ਸੰਸਾਰ ਦੀ ਸੇਵਾ ਕਰਨ ਲਈ ਇੱਥੋਂ ਚਾਲੇ ਪਾਏ | Join us on our official Facebook , Youtube , Twitter Please see links below http://www.facebook.com/pages/Sangat-Television-Official/212996455391171 http://www.youtube.com/user/SangatTelevision https://twitter.com/#!/sangattv
More from this channel
-
2:00
Support Sangat Message [Sahib Gurbachan Singh Ji] [HD]
-
4:41
Reflections [5 Methods of Reading Gurbani by Jagdeep Singh] [HD]
-
3:46
Waheguru Simran recited by Bhai Hari Singh Ji - Akhand Jaap
-
5:34
Sangat Trust Promo {English} Support Sangat TV
-
0:51
UK Census 2011 [Advert] [HD]
-
0:44
The Call [Advert] watch on Sangat Television {Thursday 24 March at 7pm}
-
13:34
Census {Show 1} with Bharam Heydari and Jaswant Singh Sohal [Presented by Sewa Singh Mandla] PART 2
-
15:01
Census {Show 1} with Bharam Heydari and Jaswant Singh Sohal [Presented by Sewa Singh Mandla] PART 1