ਗੁਰੂ ਨਾਨਕ ਦੇਵ ਜੀ ਭਲਾਈ ਟਰੱਸਟ ਨੇ ਲੋੜਵੰਦ ਨੂੰ 25000 ਮਾਲੀ ਸਹਾਇਤਾ ਭੇਜੀ | dailyaashiana.com
27 views · Published 24 November 2017 · 2:38 · Indexed 26 September 2026
Channel: ATV NEWS 24/7 HD · 2017 · Entertainment
ਬਠਿੰਡਾ 24 ਨਵੰਬਰ (ਅ.ਨ.ਸ.) ਆਲੀਕੇ ਪਿੰਡ ਬਠਿੰਡਾ ਦਾ ਸੁਖਵਿੰਦਰ ਸਿੰਘ ਕਿਸੇ ਨਾ-ਮੁਰਾਦ ਬਿਮਾਰੀ ਨਾਲ ਪੀੜਤ ਹੈ ਜਿਸਦੀ ਬੀਤੇ ਦਿਨੀਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਂਇਰਲ ਹੋਈ ਸੀ। ਉਸਦੇ ਇਲਾਜ ਲਈ ਗੁਰੂ ਨਾਨਕ ਦੇਵ ਜੀ ਭਲਾਈ ਟਰੱਸਟ ਹੌਂਗਕੌਂਗ ਅੱਗੇ ਆਇਆ ਹੈ। ਟਰੱਸਟ ਵੱਲੋ 25000 ਰੁਪਏ ਦੀ ਸਹਾਇਤਾ ਸੁਖਵਿੰਦਰ ਦੇ ਇਲਾਜ ਲਈ ਭੇਜੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸੁੱਖੀ ਨੈਣੇਵਾਲੀਆ ਨੇ ਦੱਸਿਆ ਕਿ ਬੀਤੇ ਦਿਨੀ ਸੁਖਵਿੰਦਰ ਸਿੰਘ ਦੀ ਵੀਡੀੳ ਸ਼ੋਸ਼ਲ ਨੈਟਵਰਕ ਤੇ ਵਾਇਰਲ ਹੋਈ ਸੀ। ਜਿਸ ਨੂੰ ਗੁਰੂ ਨਾਨਕ ਦੇਵ ਜੀ ਭਲਾਈ ਟਰੱਸਟ ਹੌਂਗਕੌਂਗ ਵਾਲੇ ਵੀਰਾਂ ਨੇ ਦੇਖਿਆ ਤੇ ਉਨ੍ਹਾਂ ਦੀ ਡਿਊਟੀ ਲਗਾਈ ਕਿ ਇਸ ਲੋੜਵੰਦ ਵੀਰ ਨੂੰ 25000 ਰੁਪਏ ਸੇਵਾ ਇਲਾਜ ਚ ਸਹਾਇਤਾ ਲਈ ਭੇਜੀ ਜਾਏ।
More from this channel
-
0:41
Nitin Rekhi Diwali Wishes 2017 | dailyaashiana.com | ATV NEWS 24/7 HD
-
0:42
Santokh Singh Diwali Wishes | dailyaashiana.com | ATV NEWS 24/7
-
0:57
Rajan Kapoor Diwali Wishes | dailyaashiana.com | ATV NEWS 24/7 HD
-
4:29
ਖਨੌਰੀ ਦੇ ਹੈਂਡ 'ਤੇ ਨਹਿਰ ਵਿੱਚ ਆਉਣ ਵਾਲੀਆਂ ਲਾਸ਼ਾਂ ਦੀ ਨਿਗਰਾਨੀ ਲਈ CCTV ਕੈਮਰੇ ਲਾਉਣ ਦਾ ਫੈਸਲਾ
-
3:42
ਸਰਕਾਰੀ ਹਾਈ ਸਕੂਲ ਹਾਮਝੇੜੀ ਵਿੱਖੇ ਲਗਾਇਆ ਗਣਿਤ ਮੇਲਾ | dailyaashiana.com | ATV NEWS 24/7 HD
-
5:13
ਆਮ ਆਦਮੀ ਪਾਰਟੀ ਵੱਲੋਂ ਘਰ ਘਰ ਜਾ ਕੇ ਵੋਟਾਂ ਮੰਗਣ ਦੀ ਮੁਹਿੰਮ ਸੁਰੂ | dailyaashiana.com
-
2:13
ਚੋਣਾ ਦੌਰਾਨ ਕਿਸੇ ਦੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ | dailyaashiana.com | ATV News 24/7
-
5:31
ਸਕੂਲ ਬੱਸ ਤੇ ਟਰੱਕ ਦੀ ਟੱਕਰ - ਕਈ ਬੱਚਿਆਂ ਦੇ ਲੱਗੀਆਂ ਸੱਟਾਂ | ATV NEWS 24/7 | dailyaashiana.com