ਚੋਣਾ ਦੌਰਾਨ ਕਿਸੇ ਦੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ | dailyaashiana.com | ATV News 24/7

20 views · Published 16 December 2017 · 2:13 · Indexed 23 September 2026

Channel: ATV NEWS 24/7 HD · 2017 · Entertainment

Watch on YouTube

ਨਗਰ ਪੰਚਾਇਤ ਘੱਗਾ ਦੀਆਂ ਚੋਣਾ ਨੁੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਕੀਤੀ  ਜਾਣ ਵਾਲੀ ਕਿਸੇ ਤਰਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਇਨਾਂ ਗੱਲਾ ਦਾ ਪ੍ਰਗਟਾਵਾਂ ਹਲਕਾ ਸੁਤਰਾਣਾ ਸਾਬਕਾ  ਵਿਧਾਇਕ ਬੀਬੀ ਵਨਿੰਦਰ ਕੌਰ ਲੁੰਬਾ ਨੇ ਪਾਰਟੀ ਵਰਕਰਾਂ ਨਾਲ ਮੀਟਿੰਗ ਦੋਰਾਨ ਕੀਤਾ ।ਉਨਾਂ ਕਿਹਾ ਕਿ ਇਨਾਂ ਚੋਣਾ ਨੂੰ ਲੈ ਕੇ ਪਾਰਟੀ ਵਰਕਰਾਂ ਵਿੱਚ ਉਤਸ਼ਾਹ ਹੈ ਅਤੇ ਇਨਾਂ ਚੋਣਾ ਵਿੱਚ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਉਮੀਦਵਾਰਾਂ ਦੀ ਜਿੱਤ ਹੋਵੇਗੀ ।ਉਨਾਂ ਵਿਰੋਧੀ ਧਿਰ ਨੂੰ ਤਾੜਦਿਆ ਕਿਹਾ ਕਿ ੳਹ ਨਾ ਸੋਚਣ ਕਿ ਇਨਾਂ ਚੋਣਾਂ ਨੁੰ ਧੱਕੇਸ਼ਾਹੀ ਦੇ ਨਾਲ ਜਿੱਤ ਲਵਾਗੇ । ਜਿਸ ਦੇ ਲਈ ਸਾਡੇ ਵਰਕਰਾਂ ਵੱਖ ਵੱਖ ਪੋਲਿੰਗ ਬੂਥਾ ਤੇ ਤਾਇਨਾਤ ਰਹਿਣਗੇ ਉਥੇ ਹੀ ਪ੍ਰਸਾਸਨ ਵੱਲੋਂ ਵੀ ਸਾਫ ਸੁਥਰੀ ਚੋਣ ਕਰਵਾਉਣ ਦਾ ਵਿਸਵਾਸ ਦਿਵਾਇਆ ਕਿ ਕਿਸੇ ਤਰਾਂ ਦੀ ਕੋਈ ਧੱਕੇਸਾਹੀ ਨਹੀਂ ਹੋਵੇਗੀ ।

More from this channel