ਸਰਕਾਰੀ ਹਾਈ ਸਕੂਲ ਹਾਮਝੇੜੀ ਵਿੱਖੇ ਲਗਾਇਆ ਗਣਿਤ ਮੇਲਾ | dailyaashiana.com | ATV NEWS 24/7 HD
320 views · Published 28 November 2017 · 3:42 · Indexed 20 September 2026
Channel: ATV NEWS 24/7 HD · 2017 · Entertainment
ਪਾਤੜਾਂ 28 ਨਵੰਬਰ (ਸਤਪਾਲ ਗਰਗ) ਸਰਕਾਰੀ ਹਾਈ ਸਕੂਲ ਹਾਮਝੇੜੀ ਵਿੱਚ ਸਿੱਖਿਆ ਸਕੱਤਰ ਅਤੇ ਜਿਲਾ ਸਿੱਖਿਆ ਅਫਸਰ (ਸੀ) ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਪੜੋ ਪੰਜਾਬ,ਪੜਾਓ ਪੰਜਾਬ ਤਹਿਤ ਕਿਰਿਆਵਾਂ ਰਾਹੀ ਸਕੂਲ ਵਿਹੜੇ ਵਿੱਚ ਗਣਿਤ ਮੇਲਾ ਲਗਾਇਆ ਗਿਆ ਜਿਸ ਵਿੱਚ ਵਿਦਿਆਰਥੀਆ ਨੇ ਗਣਿਤ ਨਾਲ ਸਬੰਧਤ ਵੱਖ ਤਰਾਂ ਦੇ ਮਾਡਲ, ਚਾਰਟ ਆਦਿ ਬਣਾ ਕੇ ਪੇਸ਼ ਕੀਤੇ ਗਏ ।ਇਸ ਮੇਲੇ ਦੇ ਵਿੱਚ ਬਲਾਕ ਕੁਆਰਡੀਨੇਟਰ ਪੇਨਮ ਸੇਤੀਆ ਨੇ ਵੀ ਹਾਜਰੀ ਲਵਾਈ । ਇਸ ਮੇਲੇ ਵਿੱਚ ਵਿਸੇ਼ਸ ਤੌਰ ਤੇ ਪਹੁੰਚੇ ਸੱਤਪਾਲ ਸਿੰਗਲਾ ਸਾਬਕਾ ਸਰਪੰਚ ਹਾਮਝੇੜੀ ਨੇ ਵਿਦਿਆਰਥੀਆ ਵੱਲੋਂ ਬਣਾਏ ਮਾਡਲਾਂ ਅਤੇ ਚਾਰਟਾਂ ਦਾ ਨਿਰੀਖਣ ਕੀਤੀ ਅਤੇ ਬਹੁਤ ਪ੍ਰਸੰਸਾ ਕੀਤੀ । ਉਨਾਂ ਕਿਹਾ ਕਿ ਇਸ ਤਰਾਂ ਦੇ ਮੇਲਿਆ ਨਾਲ ਜਿਥੇ ਵਿਦਿਆਰਥੀਆ ਨੂੰ ਗਣਿਤ ਨਾਲ ਸਬੰਧਤ ਸਵਾਲ ਜਵਾਬ ਦਾ ਜਲਦੀ ਪਤਾ ਲੱਗ ਜਾਂਦਾ ਹੈ ਉਥੇ ਹੀ ਇਸ ਤਰਾਂ ਦੇ ਮੇਲੇ ਵਿਦਿਆਰਥੀਆ ਲਈ ਕਾਫੀ ਲਾਹੇਵੰਦ ਹਨ । ਇਸ ਮੌਕੇ ਸਕੂਲ ਦੇ ਹੈਡਮਾਸਟਰ ਬੇਅੰਤ ਸਿੰਘ ਅਤੇ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਮੇਲੇ ਵਿੱਚ ਵੱਖ ਕਲਾਸਾਂ ਦੇ ਵਿਦਿਆਰਥੀਆ ਨੇ ਭਾਗ ਲੈ ਕੇ ਕਈ ਤਰਾਂ ਦੇ ਮਾਡਲ ਬਣਾਏ ਹਨ ਜਿਸ ਨੰੁ ਲੈ ਕੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਹੈ । ਇਸ ਮੌਕੇ ਪ੍ਰੇਮ ਸਿੰਘ, ਰਾਜੀਵ ਕੁਮਾਰ, ਨਰਿਦਰ ਪਾਲ ਸਿੰਘ, ਸੁਰਜੀਤ ਸਿੰਘ, ਹਰਪ੍ਰੀਤ ਕੌਰ, ਅਮਨਦੀਪ ਕੌਰ, ਅਤੇ ਬਲਰਾਮ ਸਿੰਘ ਆਦਿ ਮੌਜੂਦ ਸਨ।
More from this channel
-
4:29
ਖਨੌਰੀ ਦੇ ਹੈਂਡ 'ਤੇ ਨਹਿਰ ਵਿੱਚ ਆਉਣ ਵਾਲੀਆਂ ਲਾਸ਼ਾਂ ਦੀ ਨਿਗਰਾਨੀ ਲਈ CCTV ਕੈਮਰੇ ਲਾਉਣ ਦਾ ਫੈਸਲਾ
-
5:22
ਖੇਲੋ ਇੰਡੀਆ ‘ਚ ਗੋਲਡ ਮੈਡਲ ਜਿੱਤ ਕੇ ਆੲੇ ਵਿਨਾਇਕ ਵਰਮਾ ਨੂੰ 31,000/- ਦੇ ਚੈੱਕ ਨਾਲ ਕੀਤਾ ਸਨਮਾਨਤ | ATV NEWS 24/7
-
6:23
मतदान प्रक्रिया को रद्द कर, केंद्रीय एजेंसियों की निगरानी में हो पुर्न-मतदान: शिअद-भाजपा
-
2:05
Talwandi Sabo: ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਟਨਾਸ਼ਕ ਪੀ ਕੇ ਕੀਤੀ ਖੁਦਕੁਸ਼ੀ | ATV NEWS 24/7
-
1:45
ਬਠਿੰਡਾ ਦੇ ਇੰਡਸਟ੍ਰੀਅਲ ਗਰੋਥ ਸੈਂਟਰ ਵਿਖੇ ਮਨਾਇਆ ਨੈਸ਼ਨਲ ਸੇਫਟੀ ਹਫਤਾ ਮਨਾਇਆ | ATV
-
3:46
शहीद भगत सिंह को श्रद्धांजलि देते समय सीढ़ी टूटने पर SDM समेत कई नीचे गिर पड़े | ATV
-
2:41
Fazilka: ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼ | Unkown deadbody found | ATV News
-
3:15
राष्ट्रीय व अंतरराष्ट्रीय स्तर पर पहचान बनाने वाली जिले की बेटियां हुई सम्मानित | ATV News 24/7