ਗੁਰਬਾਣੀ ਵਿਚਾਰ - Gurbani Quote - ਰਾਜਾ ਸਗਲੀ ਸ੍ਰਿਸਟਿ ਕਾ Raja Sagli Srist Ka
1,680 views · Published 2 December 2017 · 2:21 · Indexed 25 September 2026
Channel: Daas Harjit Singh · 2017 · Education
ਪਉੜੀ ॥ ਬਸਤਾ ਤੂਟੀ ਝੁੰਪੜੀ ਚੀਰ ਸਭਿ ਛਿੰਨਾ ॥ बसता तूटी झु्मपड़ी चीर सभि छिंना ॥ Basṯā ṯūtī jẖumpṛī cẖīr sabẖ cẖẖinnā. He dwells in a broken-down shack, in tattered clothes, ਝੁੰਪੜੀ = ਕੁੱਲੀ। ਚੀਰ = ਕਪੜੇ। ਛਿੰਨਾ = ਪਾਟੇ ਹੋਏ। ਜੇ ਕੋਈ ਮਨੁੱਖ ਟੁੱਟੀ ਹੋਈ ਕੁੱਲੀ ਵਿਚ ਰਹਿੰਦਾ ਹੋਵੇ, ਉਸ ਦੇ ਕੱਪੜੇ ਸਾਰੇ ਪਾਟੇ ਹੋਏ ਹੋਣ, ਜਾਤਿ ਨ ਪਤਿ ਨ ਆਦਰੋ ਉਦਿਆਨ ਭ੍ਰਮਿੰਨਾ ॥ जाति न पति न आदरो उदिआन भ्रमिंना ॥ Jāṯ na paṯ na āḏro uḏi▫ān bẖarminnā. with no social status, no honor and no respect; he wanders in the wilderness, ਪਤਿ = ਇੱਜ਼ਤ। ਉਦਿਆਨ = ਜੰਗਲ। ਭ੍ਰਮਿੰਨਾ = ਭਟਕਣਾ। ਨਾਹ ਉਸ ਦੀ ਉੱਚੀ ਜਾਤਿ ਹੋਵੇ, ਨਾਹ ਕੋਈ ਇੱਜ਼ਤ ਆਦਰ ਕਰਦਾ ਹੋਵੇ, ਤੇ ਉਹ ਉਜਾੜ ਵਿਚ ਭਟਕਦਾ ਹੋਵੇ (ਭਾਵ, ਕਿਤੇ ਇੱਜ਼ਤ ਆਦਰ ਨਾਹ ਹੋਣ ਕਰਕੇ ਉਸ ਦੇ ਭਾ ਦੀ ਹਰ ਪਾਸੇ ਉਜਾੜ ਹੀ ਹੋਵੇ)। ਮਿਤ੍ਰ ਨ ਇਠ ਧਨ ਰੂਪਹੀਣ ਕਿਛੁ ਸਾਕੁ ਨ ਸਿੰਨਾ ॥ मित्र न इठ धन रूपहीण किछु साकु न सिंना ॥ Miṯar na iṯẖ ḏẖan rūphīṇ kicẖẖ sāk na sinnā. with no friend or lover, without wealth, beauty, relatives or relations. ਇਠ = ਪਿਆਰਾ। ਸਿੰਨਾ = ਸੈਣ, ਸਨਬੰਧੀ। ਕੋਈ ਉਸ ਦਾ ਮਿਤ੍ਰ ਪਿਆਰਾ ਨਾਹ ਹੋਵੇ, ਨਾਹ ਧਨ ਹੀ ਹੋਵੇ, ਨਾਹ ਰੂਪ ਹੀ ਹੋਵੇ, ਤੇ ਕੋਈ ਸਾਕ ਸੈਣ ਭੀ ਨਾਹ ਹੋਵੇ, ਰਾਜਾ ਸਗਲੀ ਸ੍ਰਿਸਟਿ ਕਾ ਹਰਿ ਨਾਮਿ ਮਨੁ ਭਿੰਨਾ ॥ राजा सगली स्रिसटि का हरि नामि मनु भिंना ॥ Rājā saglī sarisat kā har nām man bẖinnā. Even so, he is the king of the whole world, if his mind is imbued with the Lord's Name. ਭਿੰਨਾ = ਭਿੱਜਾ। (ਅਜੇਹਾ ਨਿਥਾਵਾਂ ਹੁੰਦਿਆਂ ਭੀ) ਜੇ ਉਸ ਦਾ ਮਨ ਪ੍ਰਭੂ ਦੇ ਨਾਮ ਵਿਚ ਭਿੱਜਾ ਹੋਇਆ ਹੈ ਤਾਂ ਉਸ ਨੂੰ ਸਾਰੀ ਧਰਤੀ ਦਾ ਰਾਜਾ ਸਮਝੋ। ਤਿਸ ਕੀ ਧੂੜਿ ਮਨੁ ਉਧਰੈ ਪ੍ਰਭੁ ਹੋਇ ਸੁਪ੍ਰਸੰਨਾ ॥੭॥ तिस की धूड़ि मनु उधरै प्रभु होइ सुप्रसंना ॥७॥ Ŧis kī ḏẖūṛ man uḏẖrai parabẖ ho▫e suparsannā. ||7|| With the dust of his feet, men are redeemed, because God is very pleased with him. ||7|| ਉਧਰੈ = (ਵਿਕਾਰਾਂ ਤੋਂ) ਬਚਦਾ ਹੈ। ਨਾਮਿ = ਨਾਮ ਵਿਚ ॥੭॥ ਉਸ ਮਨੁੱਖ ਦੇ ਚਰਨਾਂ ਦੀ ਧੂੜੀ ਲੈ ਕੇ ਮਨ ਵਿਕਾਰਾਂ ਤੋਂ ਬਚਦਾ ਹੈ ਅਤੇ ਪਰਮਾਤਮਾ ਪਰਸੰਨ ਹੁੰਦਾ ਹੈ ॥੭॥ Thanks For Watching Join Me On Social Sites /DaasHarjitSingh You Can Donate Us By Paypal Using Facebook Page https://www.facebook.com/DaasHarjitSingh/ another facebook Page For Gurbani Quotes https://www.facebook.com/SriGuruGranthSahibJiQuotes/ profile - https://www.facebook.com/DaasHarjit instagram https://www.instagram.com/daasharjitsingh/ flickr - https://www.flickr.com/photos/daasharjitsingh/ tumblr - https://www.tumblr.com/blog/daasharjitsingh pinterest - https://www.pinterest.com/daasharjit/ twitter - https://twitter.com/Harjit10263656 youtube - https://www.youtube.com/channel/UCLLSIk5MqG1lmFAvmQ5k1EA
More from this channel
-
17:08
Gurbani Mobile And Pc Apps
-
4:53
Ser Te Tokra -- Punjabi Song Without Music
-
14:30
Punjabi Audio Story - Dukh Nivaran - (Writer Bachint Kaur)
-
9:35
ਗੁਰਬਾਣੀ ਵਿਚਾਰ (ਪਿਆਰ) Sri Guru Granth Sahib Ji Quotes On Love (Part 2)
-
1:32
Swami Vivekanand Karamyog Quotes In Punjabi ਸਵਾਮੀ ਵਿਵੇਕਾਨੰਦ ਜੀ ਦੇ ਕੁਝ ਵਿਚਾਰ
-
3:40
Prof. Sahib Singh - Why do the Preachers Word not touches the Listeners heart.
-
4:37
ਅਜ਼ਾਦ ਕੋਣ - Gurbani Views On Who Is Liberated - ਗੁਰਬਾਣੀ ਵਿਚਾਰ
-
4:28
ਗੁਰਬਾਣੀ ਸ਼ਬਦ ਵਿਚਾਰ ਪਿਆਰ - Sri Guru Granth Sahib Ji Quotes On Love Part 05